tag:blogger.com,1999:blog-6080761059744187549.post6392514050629498120..comments2024-03-28T02:14:14.103-07:00Comments on ਬਲਜੀਤ ਪਾਲ ਸਿੰਘ: ਗ਼ਜ਼ਲਬਲਜੀਤ ਪਾਲ ਸਿੰਘhttp://www.blogger.com/profile/16306624541035886676noreply@blogger.comBlogger2125tag:blogger.com,1999:blog-6080761059744187549.post-79014998478906395562010-05-19T18:33:00.253-07:002010-05-19T18:33:00.253-07:00ਕਿੰਨੇ ਹੀ ਰੰਗ ਕੁਦਰਤ ਨੇ ਮੇਰੇ ਮੂਹਰੇ ਬਖੇਰੇ ਸੀ
ਕੋਈ ਵੀ ਰ...ਕਿੰਨੇ ਹੀ ਰੰਗ ਕੁਦਰਤ ਨੇ ਮੇਰੇ ਮੂਹਰੇ ਬਖੇਰੇ ਸੀ
ਕੋਈ ਵੀ ਰੰਗ ਖੁਦ ਲਈ ਮੈਂ ਲੇਕਿਨ ਚੋ ਨਹੀਂ ਸਕਿਆ
For that your heart should be clean enough to see the colours of nature.

HardeepAnonymousnoreply@blogger.comtag:blogger.com,1999:blog-6080761059744187549.post-74394599716015239372009-07-06T03:16:12.213-07:002009-07-06T03:16:12.213-07:00ਬਹੁਤ ਖੂਬ ਜੀ । ਜੀ ਹਾਂ ਸਮੇਂ ਦੇ ਨਾ ਅੱਜ ਸਾਫ ਸੁਥਰੀ ਵਸੀਅ...ਬਹੁਤ ਖੂਬ ਜੀ । ਜੀ ਹਾਂ ਸਮੇਂ ਦੇ ਨਾ ਅੱਜ ਸਾਫ ਸੁਥਰੀ ਵਸੀਅਤ ਦੀ ਲੋੜ ਹੈ। ਇੱਥੇ ਸਬਦਾਂ ਦੇ ਜਾਦੂਗਰ ਤਾਂ ਬਹੁਤ ਹਨ ਪਰ ਸਬਦਾਂ ਦਾ ਨਿਸ਼ਾਨਾ ਕੀ ਹੋਵੇ, ਇਸ ਗੱਲ ਦੇ ਜਾਦੂਗਰ ਘੱਟ ਹਨ। ਕਲਮ ਤੁਹਾਡੇ ਵਾਂਗ ਸੱਚ ਦੀਆਂ ਰਗਾਂ ਤੇ ਹੋਣੀ ਜਰੂਰੀ ਹੈ,ਨਹੀਂ ਤਾਂ ਰਚਨਾ ਮਹਿਜ ਸਬਦਾਂ ਦੀ ਜਾਦੂਗਰੀ ਹੋ ਨਿਬੜਦੀ ਹੈ।
ਸ਼ੀਸ਼ ਧੌਣੋ ਲਹਿ ਜਾਂਦਾ,ਗੱਲ ਹੋਰ ਹੋਣੀ ਸੀ,
ਇਹ ਤਾਂ ਆ ਗਏ ਸ਼ੀਸ਼ ਕਦਮਾਂ ਵਿੱਚ ਧਰਕੇ।
ਲਫ਼ਜਾਂ ਦੇ ਜਾਦੂਗਰ,ਕਵੀ ਬਹੁਤ ਮਸ਼ਹੂਰ ਨੇ,
ਖੁਦ ਨੂੰ ਪਰਚਾਉਂਦੇ,ਖੁਦ ਹੀ ਨਜ਼ਮਾਂ ਪੜ੍ਹਕੇ।

ਮਨਜੀਤ ਕੋਟੜਾmanjitkotrahttps://www.blogger.com/profile/16100986680387209392noreply@blogger.com